Punjabi Masihi Bandagi | ਪੰਜਾਬੀ ਮਸੀਹੀ ਬੰਦਗੀ
Come and encounter Jesus’ life‑changing love at Punjabi Masihi Bandagi with guest speaker, Pastor Gursharan Deol.
“In the beginning was the Word, and the Word was with God, and the Word was God.” - John 1:1
We invite you to our Punjabi Masihi Bandagi, a night dedicated to worship and listening to the word of God in Punjabi, and experiencing the love of Jesus Christ.
We are honoured to welcome Pastor Gursharan Deol, a servant of God from Open Door Church, Khojewala, Punjab, India who will share the word of God.
Doors will open at 6pm for a sharp 6:30pm start.
Dinner will also be provided.
Spots are limited. RSVP via Eventbrite by 1 March.
For more information, please contact Kamal Jit on 0421 412 568
Come expecting to be encouraged, uplifted, and let Jesus meet you right where you are!
---------------------------------------------------------------------------------------------------
“ਆਦ ਵਿੱਚ ਸ਼ਬਦ ਸੀ, ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ, ਅਤੇ ਸ਼ਬਦ ਪਰਮੇਸ਼ੁਰ ਸੀ।” — ਯੂਹੰਨਾ 1:1
ਅਸੀਂ ਤੁਹਾਨੂੰ ਆਪਣੀ ਪੰਜਾਬੀ ਮਸੀਹੀ ਬੰਦਗੀ ਲਈ ਸੱਦਾ ਦਿੰਦੇ ਹਾਂ—ਇੱਕ ਵਿਸ਼ੇਸ਼ ਸ਼ਾਮ ਜੋ ਪਰਮੇਸ਼ੁਰ ਦੀ ਬੰਦਗੀ, ਪੰਜਾਬੀ ਵਿੱਚ ਉਸਦੇ ਬਚਨ ਨੂੰ ਸੁਣਨ ਅਤੇ ਯਿਸੂ ਮਸੀਹ ਦੇ ਪਿਆਰ ਦਾ ਅਨੁਭਵ ਕਰਨ ਲਈ ਸਮਰਪਿਤ ਹੈ।
ਸਾਨੂੰ ਬਹੁਤ ਮਾਣ ਹੈ ਕਿ ਅਸੀਂ ਪਾਸਟਰ ਗੁਰਸ਼ਰਨ ਦਿਓਲ, ਜੋ ਕਿ ਓਪਨ ਡੋਰ ਚਰਚ, ਖੋਜੇਵਾਲਾ, ਪੰਜਾਬ, ਭਾਰਤ ਤੋਂ ਪਰਮੇਸ਼ੁਰ ਦੇ ਸੇਵਕ ਹਨ, ਦਾ ਸਵਾਗਤ ਕਰ ਰਹੇ ਹਾਂ। ਉਹ ਸਾਡੇ ਨਾਲ ਪਰਮੇਸ਼ੁਰ ਦਾ ਬਚਨ ਸਾਂਝਾ ਕਰਨਗੇ।
ਦਰਵਾਜ਼ੇ ਸ਼ਾਮ 6 ਵਜੇ ਖੁਲਣਗੇ ਅਤੇ ਪ੍ਰੋਗਰਾਮ 6:30 ਵਜੇ ਸਮੇਂ ‘ਤੇ ਸ਼ੁਰੂ ਹੋਵੇਗਾ।
ਰਾਤ ਦਾ ਖਾਣਾ ਵੀ ਪ੍ਰਬੰਧ ਕੀਤਾ ਗਿਆ ਹੈ।
ਸੀਟਾਂ ਸੀਮਿਤ ਹਨ। ਕਿਰਪਾ ਕਰਕੇ 1 ਮਾਰਚ ਤੱਕ Eventbrite ਰਾਹੀਂ RSVP ਕਰੋ।
ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਕਮਲ ਜੀਤ ਨਾਲ ਸੰਪਰਕ ਕਰੋ: 0421 412 568
ਵਿਸ਼ਵਾਸ ਨਾਲ ਆਓ ਤਾਂ ਜੋ ਤੁਸੀਂ ਪਰਮੇਸ਼ੁਰ ਦੇ ਪਿਆਰ ਅਤੇ ਦਇਆ ਦਾ ਅਨੁਭਵ ਕਰ ਸਕੋ।

Lineup
PASTOR GURSHARAN DEOL KHOJEWALA
Good to know
Highlights
- 3 hours
- all ages
- In person
- Doors at 6PM
Location
Glad Tidings Church (Hindi) Prestons
46-48 Jedda Road
Prestons, NSW 2170
How do you want to get there?